RSS

AdvertisementAdvertisement

Special Story

... ਕਿਤੇ ਲੱਗ ਨਾ ਜਾਵੇ ਪਾਣੀਆਂ ਨੂੰ ਅੱਗ

ਪੰਜਾਬ ਵਿਚ ਇਸ ਵਕਤ ਸ਼ਾਂਤ ਪਾਣੀਆਂ ਦੇ ਦਰਿਆ ਵਹਿ ਰਹੇ ਹਨ, ਪਰ ਚਿੰਤਾ ਹੈ ਕਿ ਸ਼ਾਂਤ ਵਹਿ ਰਹੇ ਪਾਣੀਆਂ ਨੂੰ ਕਿਤੇ ਫਿਰ ਤੋਂ ਅੱਗ ਨਾ ਲੱਗ ਜਾਵੇ। ਕਿਉਂਕਿ ਇਨ੍ਹੀਂ ਦਿਨੀਂ ਤਰੱਕੀ ਦੇ ਰਾਹ ਪਏਅੱਗੇ ਪੜੋ....

ਕਸ਼ਮੀਰ 'ਚ 500 ਜਵਾਨ ਬਰਫ਼ ਹੇਠ ਦੱਬੇ, 11 ਦੀ ਮੌਤ ਦੀ ਪੁਸ਼ਟੀ PRINT ਈ ਮੇਲ
Monday, 08 February 2010

ਸ੍ਰੀਨਗਰ/ ਬਿਊਰੋ ਨਿਊਜ਼
ਸ੍ਰੀਨਗਰ ਲਾਗੇ ਵੱਡੇ ਬਰਫ਼ ਦੇ ਪਹਾੜ ਡਿੱਗਣ ਕਾਰਨ 500 ਫ਼ੌਜੀ ਜਵਾਨ ਬਰਫ਼ ਹੇਠਾਂ ਦੱਬੇ ਗਏ ਹਨ। ਇਨ੍ਹਾਂ ਫ਼ੌਜੀ ਜਵਾਨਾਂ ਵਿਚੋਂ 70 ਦੇ ਕਰੀਬ ਜਵਾਨਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ, ਜਦੋਂਕਿ 11 ਸੈਨਿਕਾਂ ਦੀਆਂ ਲਾਸ਼ਾਂ ਬਾਹਰ ਕੱਢ ਲਈਆਂ ਗਈਆਂ ਹਨ। ਮ੍ਰਿਤਕਾਂ 'ਚ ਇਕ ਅਫ਼ਸਰ ਤੇ 10 ਜਵਾਨ ਸ਼ਾਮਲ ਹਨ। ਬਰਫ਼ ਹੇਠੋਂ ਕੱਢੇ ਗਏ 70 ਸੈਨਿਕਾਂ ਵਿਚੋਂ 20 ਦੀ ਹਾਲਤ ਕਾਫ਼ੀ ਨਾਜ਼ੁਕ ਬਣੀ ਹੋਈ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਗੁਲਮਰਗ ਦੇ ਲਾਗੇ ਫ਼ੌਜ ਦੇ ਸਿਖਲਾਈ ਕੈਂਪ 'ਤੇ ਬਰਫ਼ ਦੀ ਇਕ ਵੱਡੀ ਚੱਟਾਨ ਡਿੱਗ ਗਈ।
ਇਸ ਬਰਫ਼ਾਨੀ ਤੂਫ਼ਾਨ ਵਿਚ 500 ਫ਼ੌਜੀ

ਬਰਫ਼ ਹੇਠ ਦੱਬੇ ਗਏ। ਬੇਸ਼ੱਕ ਬਚਾਅ ਕਾਰਜ ਜਾਰੀ ਹਨ, ਪਰ ਜ਼ਬਰਦਸਤ ਬਰਫ਼ਬਾਰੀ ਕਾਰਨ ਉਥੇ ਹੈਲੀਕਾਪਟਰ ਰਾਹੀਂ ਸਹਾਇਤਾ ਪਹੁੰਚਾਉਣੀ ਵੀ ਅਸੰਭਵ ਬਣੀ ਹੋਈ ਹੈ।




Digg!Reddit!Del.icio.us!Facebook!Slashdot!Netscape!Technorati!StumbleUpon!Newsvine!Furl!Yahoo!Ma.gnolia!Free social bookmarking plugins and extensions for Joomla! websites!
ਵਿਚਾਰ (0)Add Comment

ਵਿਚਾਰ ਦੇਵੋ

security code
Write the displayed characters


busy
 
< Prev   Next >

News From Other Punjabi Websites

Parvasi Poll

ਪੰਜਾਬ ਕਾਂਗਰਸ ਦਾ ਅਗਲਾ ਪ੍ਰਧਾਨ ਕੌਣ ਬਣੇ?
 

Language

Bookmark Us



Toronto Epaper

Vancouver Epaper

Who's Online

We have 8 guests online

Hit Counter

Visitors

ਖੋਜ

AdvertisementAdvertisementAdvertisementAdvertisement

Publisher and Editor-in-Chief: Rajinder Saini
Editor: Shameel

©2008 Parvasi All Rights Reserved. by Parvasi Programming and Design :: Mehra Media
The reproduction, modification, distribution, transmission or republication
of any materials Parvasi associated online propertiesis