RSS

AdvertisementAdvertisement

Special Story

... ਕਿਤੇ ਲੱਗ ਨਾ ਜਾਵੇ ਪਾਣੀਆਂ ਨੂੰ ਅੱਗ

ਪੰਜਾਬ ਵਿਚ ਇਸ ਵਕਤ ਸ਼ਾਂਤ ਪਾਣੀਆਂ ਦੇ ਦਰਿਆ ਵਹਿ ਰਹੇ ਹਨ, ਪਰ ਚਿੰਤਾ ਹੈ ਕਿ ਸ਼ਾਂਤ ਵਹਿ ਰਹੇ ਪਾਣੀਆਂ ਨੂੰ ਕਿਤੇ ਫਿਰ ਤੋਂ ਅੱਗ ਨਾ ਲੱਗ ਜਾਵੇ। ਕਿਉਂਕਿ ਇਨ੍ਹੀਂ ਦਿਨੀਂ ਤਰੱਕੀ ਦੇ ਰਾਹ ਪਏਅੱਗੇ ਪੜੋ....

ਪਾਕਿਸਤਾਨੀ ਵਿਦੇਸ਼ ਮੰਤਰੀ ਬੋਲੇ, ਝੁਕ ਗਿਆ ਹੈ ਭਾਰਤ PRINT ਈ ਮੇਲ
Monday, 08 February 2010

ਇਸਲਾਮਾਬਾਦ/ ਬਿਊਰੋ ਨਿਊਜ਼
ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੇ ਭਾਰਤ ਵਲੋਂ ਪਾਕਿਸਤਾਨ ਨਾਲ ਗੱਲਬਾਤ ਲਈ ਰਾਜ਼ੀ ਹੋਣ 'ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਆਖਿਆ ਕਿ ਭਾਰਤ ਝੁਕ ਗਿਆ ਹੈ। ਪਾਕਿ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੇਸ਼ੀ ਨੇ ਇਹ ਵੀ ਕਿਹਾ ਕਿ ਕਸ਼ਮੀਰ ਹੋਵੇ ਜਾਂ ਮੁੰਬਈ, ਪਾਕਿਸਤਾਨ ਨੇ ਆਪਣਾ ਪੱਖ ਨਹੀਂ ਬਦਲਿਆ, ਸਗੋਂ ਭਾਰਤ ਡਰ ਗਿਆ ਹੈ। ਭਾਰਤ ਨੇ ਪਹਿਲਾਂ ਕਿਹਾ ਸੀ ਕਿ ਮੁੰਬਈ ਹਮਲਿਆਂ ਦੇ ਦੋਸ਼ੀਆਂ ਨੂੰ ਸਜ਼ਾ ਨਾ ਮਿਲਣ ਤੱਕ ਉਹ ਗੁਆਂਢੀ ਮੁਲਕ ਨਾਲ ਗੱਲ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਹੁਣ ਭਾਰਤ ਗੱਲਬਾਤ ਲਈ ਤਿਆਰ ਹੋ ਗਿਆ ਹੈ। ਉਨ੍ਹਾਂ ਭਾਰਤ ਦਾ

ਮਜ਼ਾਕ ਉਡਾਉਂਦਿਆਂ ਕਿਹਾ ਕਿ ਇਹ ਸਭ ਪਾਕਿਸਤਾਨ ਦੀ ਤਾਕਤ ਕਾਰਨ ਹੀ ਸੰਭਵ ਹੋ ਸਕਿਆ ਹੈ ਅਤੇ ਹਾਰੇ ਹੋਏ ਭਾਰਤ ਨੂੰ ਗੱਲਬਾਤ ਲਈ ਤਿਆਰ ਹੋਣਾ ਪਿਆ ਹੈ।




Digg!Reddit!Del.icio.us!Facebook!Slashdot!Netscape!Technorati!StumbleUpon!Newsvine!Furl!Yahoo!Ma.gnolia!Free social bookmarking plugins and extensions for Joomla! websites!
ਵਿਚਾਰ (0)Add Comment

ਵਿਚਾਰ ਦੇਵੋ

security code
Write the displayed characters


busy
 
< Prev   Next >

News From Other Punjabi Websites

Parvasi Poll

ਪੰਜਾਬ ਕਾਂਗਰਸ ਦਾ ਅਗਲਾ ਪ੍ਰਧਾਨ ਕੌਣ ਬਣੇ?
 

Language

Bookmark Us



Toronto Epaper

Vancouver Epaper

Who's Online

We have 13 guests online

Hit Counter

Visitors

ਖੋਜ

AdvertisementAdvertisementAdvertisementAdvertisement

Publisher and Editor-in-Chief: Rajinder Saini
Editor: Shameel

©2008 Parvasi All Rights Reserved. by Parvasi Programming and Design :: Mehra Media
The reproduction, modification, distribution, transmission or republication
of any materials Parvasi associated online propertiesis