RSS

AdvertisementAdvertisement
6 ਸਾਲ ਬਾਅਦ ਪੂਰੀ ਜਾਵੇਗੀ ਬੁੜੈਲ ਦੀ ਸੁਰੰਗ PRINT ਈ ਮੇਲ
Wednesday, 03 February 2010

ਚੰਡੀਗੜ੍ਹ/ਬਿਊਰੋ ਨਿਊਜ਼    
ਬੁੜੈਲ ਜੇਲ੍ਹ ਦੀ ਸੁਰੰਗ 6 ਸਾਲ ਬਾਅਦ ਪੂਰੀ ਜਾ ਰਹੀ ਹੈ। ਹੋਮ ਸੈਕਟਰੀ ਰਾਮ ਨਿਵਾਸ ਦੇ ਹੁਕਮਾਂ 'ਤੇ ਚੰਡੀਗੜ੍ਹ ਪ੍ਰਸ਼ਾਸਨ ਦਾ ਪੀ.ਡਬਲਿਊ.ਡੀ. ਵਿਭਾਗ ਬੁੜੈਲ ਜੇਲ੍ਹ ਦੀ ਸੁਰੰਗ ਨੂੰ ਭਰ ਰਿਹਾ ਹੈ। ਇਸ ਕੰਮ ਨੂੰ ਇਕ ਹਫਤੇ ਦਾ ਸਮਾਂ ਲੱਗੇਗਾ। ਜਨਵਰੀ 2004 ਵਿਚ ਇਸ ਸੁਰੰਗ ਰਾਹੀਂ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ ਦੇ ਦੋਸ਼ੀ ਜਗਤਾਰ ਸਿੰਘ ਹਵਾਰਾ, ਜਗਤਾਰ ਸਿੰਘ ਤਾਰਾ, ਪਰਮਜੀਤ ਸਿੰਘ ਭਿਓਰਾ ਅਤੇ ਦੇਵੀ ਸਿੰਘ ਫਰਾਰ ਹੋ ਗਏ ਸਨ।  6 ਸਾਲ ਬਾਅਦ ਇਸ ਸੁਰੰਗ ਨੂੰ ਭਰਿਆ ਜਾ ਰਿਹਾ ਹੈ।    





Digg!Reddit!Del.icio.us!Facebook!Slashdot!Netscape!Technorati!StumbleUpon!Newsvine!Furl!Yahoo!Ma.gnolia!Free social bookmarking plugins and extensions for Joomla! websites!
ਵਿਚਾਰ (0)Add Comment

ਵਿਚਾਰ ਦੇਵੋ

security code
Write the displayed characters


busy
 
< Prev   Next >

Publisher and Editor-in-Chief: Rajinder Saini
Editor: Shameel

©2008 Parvasi All Rights Reserved. by Parvasi Programming and Design :: Mehra Media
The reproduction, modification, distribution, transmission or republication
of any materials Parvasi associated online propertiesis