RSS

AdvertisementAdvertisement

Special Story

... ਕਿਤੇ ਲੱਗ ਨਾ ਜਾਵੇ ਪਾਣੀਆਂ ਨੂੰ ਅੱਗ

ਪੰਜਾਬ ਵਿਚ ਇਸ ਵਕਤ ਸ਼ਾਂਤ ਪਾਣੀਆਂ ਦੇ ਦਰਿਆ ਵਹਿ ਰਹੇ ਹਨ, ਪਰ ਚਿੰਤਾ ਹੈ ਕਿ ਸ਼ਾਂਤ ਵਹਿ ਰਹੇ ਪਾਣੀਆਂ ਨੂੰ ਕਿਤੇ ਫਿਰ ਤੋਂ ਅੱਗ ਨਾ ਲੱਗ ਜਾਵੇ। ਕਿਉਂਕਿ ਇਨ੍ਹੀਂ ਦਿਨੀਂ ਤਰੱਕੀ ਦੇ ਰਾਹ ਪਏਅੱਗੇ ਪੜੋ....

ਵੱਖਰੀ ਹਰਿਆਣਾ ਕਮੇਟੀ ਸਬੰਧੀ ਵਫ਼ਦ ਹੁੱਡਾ ਨੂੰ ਮਿਲਿਆ PRINT ਈ ਮੇਲ
Wednesday, 11 November 2009

ਚੰਡੀਗੜ੍ਹ/ ਬਿਊਰੋ ਨਿਊਜ਼
ਸ਼੍ਰੋਮਣੀ ਅਕਾਲੀ ਦਲ ਹਰਿਆਣਾ ਦੇ ਇਕ ਵਫ਼ਦ ਨੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੂੰ ਮਿਲ ਕੇ ਹਰਿਆਣਾ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਲਦੀ ਗਠਨ ਕਰਨ ਦੀ ਮੰਗ ਕੀਤੀ। ਹੁੱਡਾ ਨੂੰ ਮਿਲੇ ਵਫਦ ਨੇ ਪਹਿਲਾਂ ਉਨ੍ਹਾਂ ਨੂੰ ਦੂਜੀ ਵਾਰ ਮੁੱਖ ਮੰਤਰੀ ਬਣਨ ਦੀ ਵਧਾਈ ਦਿੱਤੀ ਅਤੇ ਫਿਰ ਕਿਹਾ ਕਿ ਉਨ੍ਹਾਂ ਦੀ ਮੰਗ ਵੱਲ੍ਹ ਸਰਕਾਰ ਗੌਰ ਕਰੇ।
ਸ਼੍ਰੋਮਣੀ ਅਕਾਲੀ ਦਲ ਹਰਿਆਣਾ ਦੇ ਵਫ਼ਦ ਨੇ ਮੁੱਖ ਮੰਤਰੀ ਹੁੱਡਾ ਨੂੰ ਦੱਸਿਆ ਕਿ ਉਨ੍ਹਾਂ ਨੇ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਦੀ ਮੁਕੰਮਲ ਹਮਾਇਤ ਕੀਤੀ ਸੀ। ਉਨ੍ਹਾਂ ਅਹਿਸਾਸ ਕਰਵਾਇਆ ਕਿ ਸ਼੍ਰੋਮਣੀ ਅਕਾਲੀ ਦਲ ਹਰਿਆਣਾ ਨੇ ਅੰਬਾਲਾ 'ਚ ਅਕਾਲੀ ਦਲ ਬਾਦਲ ਦੇ ਨਿਸ਼ਾਨ 'ਤੇ ਚੋਣ ਲੜ੍ਹਣ ਵਾਲੇ ਇਨੈਲੋ

ਉਮੀਦਵਾਰ ਨੂੰ ਹਰਾ ਕੇ ਕਾਂਗਰਸ ਪਾਰਟੀ ਦੀ ਵੱਡੀ ਜਿੱਤ ਯਕੀਨੀ ਬਣਾਈ। ਸਿੱਖ ਆਗੂ ਅੱਗੇ ਵੀ ਕਾਂਗਰਸ ਨੂੰ ਆਪਣਾ ਸਮਰਥਨ ਜਾਰੀ ਰੱਖਣਗੇ।
ਮੁੱਖ ਮੰਤਰੀ ਨੂੰ ਵਧਾਈ ਦੇਣ ਵਾਲਿਆਂ 'ਚ ਸ਼੍ਰੋਮਣੀ ਅਕਾਲੀ ਦਲ ਹਰਿਆਣਾ ਦੇ ਆਗੂ ਜਥੇਦਾਰ ਸੂਰਤ ਸਿੰਘ ਸਾਹੀ, ਕਰਤਾਰ ਸਿੰਘ ਟੱਕਰ, ਹਰਪਾਲ ਸਿੰਘ ਪਾਲੀ, ਰਣਬੀਰ ਸਿੰਘ ਫ਼ੌਜੀ ਅਤੇ ਪਿਆਰਾ ਸਿੰਘ ਲਾਇਲਪੁਰੀ ਆਦਿ ਵੀ ਸ਼ਾਮਲ ਸਨ।




Digg!Reddit!Del.icio.us!Facebook!Slashdot!Netscape!Technorati!StumbleUpon!Newsvine!Furl!Yahoo!Ma.gnolia!Free social bookmarking plugins and extensions for Joomla! websites!
ਵਿਚਾਰ (0)Add Comment

ਵਿਚਾਰ ਦੇਵੋ

security code
Write the displayed characters


busy
 
< Prev   Next >

News From Other Punjabi Websites

Parvasi Poll

ਪੰਜਾਬ ਕਾਂਗਰਸ ਦਾ ਅਗਲਾ ਪ੍ਰਧਾਨ ਕੌਣ ਬਣੇ?
 

Language

Bookmark Us



Toronto Epaper

Vancouver Epaper

Who's Online

We have 16 guests online

Hit Counter

Visitors

ਖੋਜ

AdvertisementAdvertisementAdvertisementAdvertisement

Publisher and Editor-in-Chief: Rajinder Saini
Editor: Shameel

©2008 Parvasi All Rights Reserved. by Parvasi Programming and Design :: Mehra Media
The reproduction, modification, distribution, transmission or republication
of any materials Parvasi associated online propertiesis