|
Suitable match for Tonk kashtriya, Canadian Citizen divorced girl, 37 years old, 54, beautiful, fair and slim having a 9 years old son. She looks more younger than her age. Upper caste no bar. Contact: 289-997-2920.
T1,V1: 437, 361
Tonk kashtriya boy, age 25 years, having bachelor degree from India, post graduated in telecommunication from Canada. Guy is on Student visa in canada. Looking for a Canadian Immigrant or citizen girl. Contact at 905-956-2053 or 647-705-0985
T2,V2: 437-40, 361-64
Wanted Suitable match for Arora Boy living in India , age 29 years, height 511, well extablished family, father dental doctor, looking for a Canadian citizen or immigrant girl. Caste no Bar. Please Contact at 09815434827. 98153-91130, 416-857-3118 or email at
This e-mail address is being protected from spam bots, you need JavaScript enabled to view it
T3: 437-40
ਕੈਨੇਡੀਅਨ ਇਮੀਗਰਾਂਟ ਰਵਿਦਾਸੀਆ ਲੜਕਾ ਉਮਰ 23 ਸਾਲ, ਕੱਦ 6' , ਜੌਬ ਕਰਦੇ ਲੜਕੇ ਲਈ ਇੰਡੀਆ ਤੋ ਲੜਕੀ ਦੀ ਜਰੂਰਤ ਹੈ। ਇੰਡੀਆ ਰਹਿੰਦੇ ਲੜਕੇ ਉਮਰ 25 ਸਾਲ ਲਈ ਕੈਨੇਡੀਅਨ ਇਮੀਗਰਾਂਟ ਜਾਂ ਸ਼ਿਟੀਜ਼ਨ ਲੜਕੀ ਦੀ ਜਰੂਰਤ ਹੈ। ਵਧੇਰੇ ਜਾਣਕਾਰੀ ਲਈ ਫੋਨ ਕਰੋ
778-859-3503, 778-318-1052
V1: 361-64
ਸੈਣੀ ਸਿੱਖ ਕੈਨੇਡੀਅਨ ਸਿਟੀਜ਼ਨ ਪੁਰਸ਼ 57 ਸਾਲ, B.Sc, 5'6", ਤਲਾਕਸ਼ੁਦਾ (ਕੋਈ ਬੱਚਾ ਨਹੀਂ) ਲਈ ਯੋਗ ਜੀਵਨ ਸਾਥਣ ਦੀ ਲੋੜ ਹੈ। ਤਲਾਸ਼ੁਦਾ ਬੱਚੇ ਸਮੇਤ ਔਰਤ ਬਾਰੇ ਵੀ ਵਿਚਾਰ ਕੀਤਾ ਜਾ ਸੱਕਦਾ ਹੈ। ਕਾਲ ਕਰੋ:- 416-826-6047
T4: 437-40
ਜੱਟ ਸਿੱਖ ਗਿੱਲ ਲੜਕਾ, ਉਮਰ 22 ਸਾਲ, ਕੱਦ 5'10", ਲਈ ਇੰਡੀਆ ਤੋਂ ਯੋਗ ਲੜਕੀ ਦੀ ਲੋੜ ਹੈ। ਉਸ ਦੇ ਚਾਚਾ ਜੀ ਦੇ ਲੜਕੇ ਉਮਰ 28 ਸਾਲ, ਕਲੀਨਸ਼ੇਵਨ,ਸ਼ਹਿਰੀ ਜਾਇਦਾਦ ਦਾ ਮਾਲਿਕ, ਅਤੇ 5 ਸਾਲ ਦਾ ਮਿਉਜ਼ਿਕ ਦਾ ਡਿਪਲੋਮਾ ਕੀਆ ਹੋਇਆ ਹੈ ਲਈ ਕੈਨੇਡੀਅਨ ਲੜਕੀ ਦੀ ਲੋੜ ਹੈ।ਲੜਕੇ ਨੂੰ ਗਾਉਣ ਦਾ ਵੀ ਸ਼ੌਕ ਹੈ। ਮਾਲਵੇ ਨੂੰ ਪਹਿਲ। ਸੰਪਰਕ ਕਰੋ:- 905-915-2244
T1: 435-38
ਜੱਟ ਸਿੱਖ ਲੜਕਾ, ਉਮਰ 36 ਸਾਲ, ਕੱਦ 5'9", ਸਿਟੀਜ਼ਨ ਲੜਕਾ, ਲਈ ਇੰਡੀਆ ਤੋਂ ਲੜਕੀ ਦੀ ਲੋੜ ਹੈ। ਇੰਡੀਆ ਰਹਿੰਦੇ ਉਹਨਾਂ ਦੇ ਚਾਚਾ ਜੀ ਦਾ ਲੜਕਾ ਉਮਰ 26 ਸਾਲ, ਕੱਦ 5'6", ਕੰਪੀਉਟਰ ਇੰਜੀਨਿਅਰ ਲਈ ਕੈਨੇਡੀਅਨ ਲੜਕੀ ਦੀ ਲੋੜ ਹੈ। ਲੜਕੇ ਦਾ ਸਾਰਾ ਪਰਿਵਾਰ ਕੈਨੇਡਾ ਵਿਚ ਵੈਲ ਸੈਟਲਡ ਹੈ। ਕਾਲ ਕਰੋ: 416-508-4046
T2, V1: 435-38
ਸੈਣੀ ਪਰਿਵਾਰ ਦੇ ਦੋ ਲੜਕੇ, ਇਟਲੀ ਵਿਚ ਉਮਰ 31 ਸਾਲ, ਕੱਦ 5"10" ਲਈ ਕੈਨੇਡੀਅਨ ਲੜਕੀ ਦੀ ਲੋੜ ਹੈ। ਇਕ ਲੜਕਾ ਕੈਨੇਡਾ ਵਿਚ, ਉਮਰ 27 ਸਾਲ, ਲਈ ਕੈਨੇਡੀਅਨ ਜਾਂ ਇੰਡੀਅਨ ਲੜਕੀ ਦੀ ਲੋੜ ਹੈ। ਦੋਆਬੇ ਨੂੰ ਪਹਿਲ। ਸੰਪਰਕ ਕਰੋ: 905-230-7559, 647-234-7559
T3, V2: 435-38
ਜੱਟ ਸਿੱਖ ਬੁਟਰ ਇੰਡੀਆ ਰਹਿੰਦੇ ਇਕਲੌਤੇ ਲੜਕੇ ਉਮਰ 26 ਸਾਲ, ਕੱਦ 5'11, ਬੀ ਏ, ਲੁਧਿਆਣੇ ਜਿਲ੍ਹੇ ਨਾਲ ਸੰਬੰਧਿਤ ਕਲੀਨਸ਼ੇਵ ਵੈਸ਼ਨੂੰ ਲਈ ਕੈਨੇਡੀਅਨ ਸਿਟੀਜ਼ਨ ਜਾਂ ਇਮੀਗਰਾਂਟ ਲੜਕੀ ਦੀ ਜ਼ਰੂਰਤ ਹੈ। ਲੜਕੇ ਦੀ ਭੈਣ ਐਬਸਫੋਰਡ ਵਿੱਚ ਚੰਗੀ ਤਰਾ੍ਹਂ ਵੈਲਸੈਟਲਡ ਹੈ। ਲੜਕੇ ਦੇ ਮਾਤਾ ਪਿਤਾ ਵੀ ਜਲਦੀ ਕੈਨੇਡਾ ਆ ਰਹੇ ਹਨ, ਜੋ ਲੜਕੇ ਦੀ ਭੈਣ ਨੇ ਸਪੌਸਰ ਕੀਤੇ ਹੋਏ ਹਨ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ: 778-549-8581
V3: 359-62
ਇੰਡੀਆ ਰਹਿ ਰਹੇ ਚੰਗੀ ਜ਼ਮੀਨ ਜਾਇਦਾਦ ਵਾਲੇ 23 ਸਾਲਾ ਬਰਾੜ ਜੱਟ ਸਿੱਖ ਇਕਲੌਤੇ ਲੜਕੇ ਲਈ ਕੈਨੇਡੀਅਨ ਸਿਟੀਜ਼ਨ ਜਾਂ ਇਮੀਗਰਾਂਟ ਲੜਕੀ ਦੀ ਲੋੜ ਹੈ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ- 778-839-4202
V1: 358-61
ਜੱਟ ਸਿੱਖ , ਉਮਰ 25 ਸਾਲ, 6'1", P.G.D.C.A ਦਾ ਕੋਰਸ ਕੀਤੇ ਹੋਏ ਅਤੇ ਹੁਣ Accounts ਦਾ ਕੋਰਸ ਕਰ ਰਹੇ, ਬਹੁਤ ਸੋਹਣੇ ਸੁਨੱਖੇ, ਕਲੀਨਸ਼ੇਵਨ, ਲੜਕੇ ਲਈ ਉਸ ਦੇ ਪਰਿਵਾਰ ਨੂੰ ਸੋਹਣੀ- ਸੁਨੱਖੀ, ਘਰੇਲੂ, ਪੜ੍ਹੀ-ਲਿਖੀ ਲੜਕੀ ਦੀ ਲੋੜ ਹੈ। ਕੈਨੇਡਾ ਦੇ ਟੋਰਾਂਟੋ ਏਰੀਏ ਵਿਚ ਵਸਦੇ ਪਰਿਵਾਰ ਇਸ ਨੰਬਰ ਤੇ ਸੰਪਰਕ ਕਰਨ 647-892-8114 ਅਤੇ ਲੜਕੇ ਦੇ ਭਰਾ ਨੂੰ ਵੀਕਐਂਡ ਤੇ ਸੰਪਰਕ ਕਰੋ 416-951-8114, ਬਿਨਾਂ ਦਹੇਜ ਤੋਂ ਵਿਆਹ।
T2: 434-35
ਜੱਟ ਸਿੱਖ ਲੜਕਾ, ਉਮਰ 25 ਸਾਲ, ਇੰਜਨੀਅਰਿੰਗ ਦੀ ਡਿਗਰੀ ਕਰਕੇ ਕੈਨੇਡਾ ਵਿਚ ਸਟੂਡੈਂਟ ਵੀਜ਼ੇ ਉਪਰ ਆਟੋ ਮਕੈਨਿਕ ਦਾ ਕੋਰਸ ਕਰ ਰਿਹਾ ਹੈ ਅਤੇ ਆਟੋ ਮਕੈਨਿਕ ਦੀ ਜਾਬ ਕਰ ਰਿਹੇ ਲਈ ਸੋਹਣੀ ਸੁਨੱਖੀ ਲੜਕੀ ਦੀ ਲੋੜ ਹੈ। ਕਾਲ: 647-628-2784
T3: 434-37
U.S.A ਸਿਟੀਜ਼ਨ, ਸੰਧੂ ਪਰਿਵਾਰ, ਗੁਰਸਿੱਖ, ਮੀਟ ਸ਼ਰਾਬ ਤੋਂ ਰਹਿਤ ਲੜਕਾ, ਉਮਰ 39 ਸਾਲ, ਕੱਦ 5'9", ਲਈ ਲੜਕੀ ਦੀ ਲੋੜ ਹੈ। ਡਾਇਵੋਰਸ, ਸਟੂਡੈਂਟ, ਵਿਜ਼ਟਰ ਵੀਜ਼ੇ ਤੇ ਵੀ ਵਿਚਾਰ ਕੀਤਾ ਜਾ ਸੱਕਦਾ ਹੈ। ਹੋਰ ਜਾਣਕਾਰੀ ਲਈ ਕਾਲ ਕਰੋ: 416-451-6163
T1: 433-36, V1: 357-60
Sikh parents seek an eligible alliance for their daughter, 26yrs, 54, Canadian citizen, MSc from University of Toronto, and professionally employed in the health research sector. The boy must be a Canadian citizen, university graduate, clean-shaved, and professionally employed. Interested parties please contact 905-792-0981 or email at
This e-mail address is being protected from spam bots, you need JavaScript enabled to view it
.
T2: 433-36
Ramdasia Sikh Family seeks a suitable match for 30 yrs old Boy 510 tall, fair and handsome cleanshaven working as a mechanical engineer in a well reputed MNC at Chandigarh, India. Boy has already applied for permanent immigration to Canada on Point system. Elder brother married and well settled in Canada. The girl should be well educated as well as Canadaian Citizen. Please respond with recent photographs and full details to either e-mail at
This e-mail address is being protected from spam bots, you need JavaScript enabled to view it
or Cell no. : 647-668-1317
T3- 433-440
Ramgarhia Sikh, Cleanshave, 28 years, 511, living in Canada as a student visa, looking for a Canadian Citizen/Immigrant girl. For more information please contact at 905-216-5722, 647-504-1689
T4: 433-36
Very handsome Electronic Engineer Brahman boy 37 years, 5 feet 7 inch nicely settled in Toronto ,manager in a reputed food coy. Only son of a class one officer in India . Boy is innocently divorced having no issues . Girl could not afford to live in Canada . For more information contact Ajit Singh 905 794 7882 .
T1: 431-34
Radha Swami Brahmin Family looking for Canadian Citizen/Immigrant girl for 31 yrs old 59 Handsome boy, vegetarian, non-drinker, non-smoker, graduate, computer literate, own business, living in India. Boys elder brother wel setelled in Canada. Caste no bar. Contact: 905-459-0869, E-mail:
This e-mail address is being protected from spam bots, you need JavaScript enabled to view it
T2: 431-34, V1: 355-58
ਇੰਡੀਆ ਵਿਚ ਰਹਿ ਰਹੇ ਰਾਮਗੜੀਆ ਪਰਿਵਾਰ ਦਾ ਲੜਕਾ, ਉਮਰ 29 ਸਾਲ, ਕੱਦ 5'10", Computer Engineer aqy Bio-Medical Diploma Holder, ਲਈ ਸੋਹਣੀ-ਸੁਨੱਖੀ, ਪੜੀ੍ਹ ਲਿਖੀ, ਕੈਨੇਡੀਅਨ ਸਿਟੀਜ਼ਨ/ਇੰਮੀਗ੍ਰਾਂਟ ਲੜਕੀ ਦੀ ਲੋੜ ਹੈ, ਹੋਰ ਜਾਣਕਾਰੀ ਲਈ ਕਾਲ ਕਰੋ: 647-221-1915 ਅਤੇ 91-9914614092, E-mail:
This e-mail address is being protected from spam bots, you need JavaScript enabled to view it
T3: 431-34
|