RSS

AdvertisementAdvertisement
ਨਜ਼ਰੀਆ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹੱਤਤਾ PRINT ਈ ਮੇਲ
Friday, 03 September 2010

ਗੁਰਸ਼ਰਨ ਸਿੰਘ ਕਸੇਲ
ਸ੍ਰੀ ਗੁਰੂ ਗ੍ਰੰਥ ਸਾਹਿਬ (ਸ਼ਬਦ ਗੁਰੂ) ਦੁਨੀਆਂ ਦਾ ਪਹਿਲਾ ਧਾਰਮਿਕ ਗ੍ਰੰਥ ਹੈ ਜੋ ਗ੍ਰੰਥ ਵੀ ਹੈ ਤੇ ਗੁਰੂ ਵੀ ਹੈ । ਇਸ ਦੀ ਦੂਜੀ ਵੱਡੀ ਗੱਲ ਇਹ ਵੀ ਹੈ ਕਿ ਇਹ ਧਾਰਮਿਕ ਗ੍ਰੰਥ, ਹੋਰਨਾ ਧਰਮਾ ਦੇ ਗ੍ਰੰਥਾਂ ਵਾਂਗੂ ਉਹਨਾ ਦੇ ਗੁਰੁ,ਅਵਤਾਰ ਜਾਂ ਪੈਗੰਬਰ ਤੋਂ ਪਿੱਛੋਂ ਨਹੀਂ ਲਿਖਿਆ ਗਿਆ, ਸਗੋਂ ਗੁਰੂ ਸਾਹਿਬ ਖ਼ੁਦ ਆਪਣੇ ਸਾਹਮਣੇ ਸੰਪੂਰਨ ਕਰਵਾਇਆ ਸੀ: ''ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ॥ ਤਾ ਮੇਰੈ ਮਨਿ ਭਇਆ ਨਿਧਾਨਾ॥ (ਮ: 5, ਪੰਨਾ186) ''ਸ਼ਬਦ ਗੁਰੂ" ਵਿੱਚ ਜਿਥੇ ''ੴ  ਤੋਂ ਨਾਨਕ ਨਾਮੁ ਮਿਲੈ ਤਾਂ ਜੀਵਾਂ ਤਨੁ ਮਨੁ ਥੀਵੈ ਹਰਿਆ" ਤੀਕਰ ਅਕਾਲ ਪੁਰਖ ਦੀ ਕੁਦਰਤ ਬਾਰੇ ਜਿਥੇ ਪੂਰਨ ਗਿਆਨ ਦਿਤਾ ਗਿਆ ਹੈ, ਉਥੇ ਨਾਲ ਹੀ ਸਾਰੇ ਮਨੁੱਖਾਂ ਨੂੰ ਇੱਕ ਅਕਾਲ ਪੁਰਖ ਦੇ ਬੱਚੇ ਹੋਣ ਦਾ ਵੀ ਉਪਦੇਸ਼ ਦਿਤਾ ਹੈ। ਇਸ ਪਵਿੱਤਰ ਗ੍ਰੰਥ ਵਿੱਚ ਚੰਗਾ ਇਨਸਾਨ ਬਣਨ ਲਈ ਪੂਰੀ ਜੀਵਨ ਜਾਚ ਦੱਸੀ ਗਈ ਹੈ। ਇਸ ਵਿੱਚ ਹਿੰਦੂ ਧਰਮ ਵਲੋਂ ਉਚੀ ਨੀਵੀ ਜਾਤ ਦੇ ਨਾਂਅ ਹੇਠ ਪਾਈਆਂ ਵੰਡੀਆਂ ਦਾ ਵੀ ਖੰਡਣ ਕੀਤਾ ਗਿਆ ਹੈ। ਧਰਮ ਦੇ ਨਾਂਅ ਤੇ ਬਾਹਰੀ ਭੇਖ ਕਰਨ ਵਾਲਿਆਂ ਦਾ ਭੇਖ ਨੰਗਾ ਕੀਤਾ ਹੈ ਤਾਂ ਜੋ ਆਮ ਲੋਕ ਧਰਮ ਦੇ ਨਾਂਅ ਤੇ ਠੱਗੇ ਨਾ ਜਾ ਸਕਣ। ਇਸ ਰਾਹੀਂ ਕਰਮ ਕਾਂਢਾਂ ਅਤੇ ਵਹਿਮਾਂ ਭਰਮਾਂ ਵਿੱਚ ਪੈਣ ਤੋਂ ਮਨੁੱਖ ਨੂੰ ਸੁਚੇਤ ਕੀਤਾ ਹੈ। ਇਸ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਹੈ ਕਿ ਦੁਨੀਆਂ ਵਿੱਚ ਬਣੇ ਤੀਰਥ ਅਸਥਾਨਾ ਦਾ ਭ੍ਰਮਣ ਕਰਨ ਜਾਂ ਸਰੀਰਕ ਇਸ਼ਨਾਨ ਕਰਨ ਨਾਲ ਆਤਮਾ ਵਿੱਚ ਕੋਈ ਸੁਧਾਰ ਨਹੀਂ ਹੋਵੇਗਾ। ਇਸ ਵਿੱਚ ਜਿਥੇ ਔਰਤ ਜਾਤ ਨੂੰ ਬਰਾਬਰੀ ਦੇਣ ਦੀ ਗੱਲ ਕੀਤੀ ਗਈ ਹੈ, ਉਥੇ ਹੱਕ ਹਲਾਲ ਦੀ ਕਮਾਈ ਨੂੰ ਵੀ ਪਹਿਲ ਦਿੱਤੀ ਗਈ ਹੈ। ਗੱਲ ਕੀ ਸ੍ਰੀ ਗੁਰੂ ਗ੍ਰੰਥ

ਅੱਗੇ ਪੜੋ....
 
'ਭਾਰਤ ਫੇਰੀ, ਪਹਾੜਾਂ ਦੀ ਯਾਤਰਾ ਅਤੇ ਗੁਰਦੁਵਾਰਾ ਮਨੀਕਰਨ ਸਾਹਿਬ' PRINT ਈ ਮੇਲ
Friday, 03 September 2010
ਮੇਜਰ ਮਾਂਗਟ
416-727-2071
ਮੈਂ ਅਜੇ ਪਿਛਲੇ ਸਾਲ ਹੀ ਭਾਰਤ ਘੁੰਮ ਕੇ ਗਿਆ ਸੀ ਪਰ ਅਗਲੇ ਸਾਲ ਦੀਆਂ ਛੁੱਟੀਆਂ ਫੇਰ ਆ ਗਈਆਂ। ਇਸ ਵਾਰ ਮੇਰਾ ਭਾਰਤ ਫੇਰੀ ਦਾ ਪ੍ਰੋਗਰਾਮ 19 ਜੂਨ ਤੋਂ 2 ਜੁਲਾਈ ਤੱਕ ਦਾ ਬਣਿਆ। ਗਰਮੀਂ ਵਿੱਚ ਮੈਂ ਛੁੱਟੀਆਂ ਏਸ ਕਰਕੇ ਬੁੱਕ ਕਰਵਾਈਆਂ ਸਨ ਕਿ ਚਲੋ ਪਤਨੀ ਅਤੇ ਬੱਚੇ ਵੀ ਨਾਲ ਜਾਣਗੇ। ਪਰ ਅਜਿਹਾ ਕਈ ਕਾਰਨਾ ਕਰਕੇ ਸੰਭਵ ਨਾ ਹੋ ਸਕਿਆ। ਇੱਕ ਤਾਂ ਬੱਚਿਆਂ ਦੇ ਇਮਤਿਹਾਨ ਅਜੇ ਚੱਲਦੇ ਸਨ,ਜੋ 26 ਜੂਨ ਨੂੰ ਸਮਾਪਤ ਹੋਣੇ ਸਨ। ਦੂਸਰਾ ਉਨ੍ਹਾਂ ਸਕੂਲੋਂ ਰਿਪੋਰਟ ਕਾਰਡ ਬਗੈਰਾ ਲੈਣੇ ਸਨ। ਉਦੋਂ ਤੱਕ ਤਾਂ ਮੇਰੀ ਵੋਕੇਸ਼ਨ ਬੀਤ ਜਾਣੀ ਸੀ। ਬੱਚਿਆਂ ਕੋਲ ਰਹਿਣ ਦੀ ਜਿੰਮੇਵਾਰੀ ਪਤਨੀ ਨੇ ਲੈ ਲਈ।ਤੇ ਇਸ ਵਾਰ ਫੇਰ ਮੈਨੂੰ ਭਾਰਤ ਦਾ ਸਫਰ ਇਕੱਲੇ ਨੂੰ ਹੀ ਕਰਨਾ ਪਿਆ।
ਏਅਰ ਕਨੇਡਾ ਵਲੋਂ ਟਰੈਵਲ ਬੈਨੀਫਿਟ ਹੋਣ ਕਾਰਨ ਮੈਂ ਕਿਸੇ ਵੀ ਸਹਿਯੋਗੀ ਲਾਈਨ ਵਿੱਚ ਸਫਰ ਕਰ ਸਕਦਾ ਸੀ। ਪਿਛਲੇ ਸਾਲ ਮੈਂ ਜੈੱਟ ਏਅਰਵੇਜ਼ ਵਿੱਚ ਦਿੱਲੀ ਉੱਤਰਿਆ ਅਤੇ ਐਸ ਵਾਰੀ ਏਅਰ ਇੰਡੀਆ ਰਾਂਹੀਂ ਸਿੱਧਾ ਅਮ੍ਰਿਤਸਰ ਜਾਣ ਦਾ ਫੈਸਲਾ ਕੀਤਾ। ਕੁੱਝ ਛੁੱਟੀਆਂ ਹੋਰ ਲੈ ਮੈਂ 19 ਦੀ ਬਜਾਏ 15 ਜੂਨ ਨੂੰ ਟੋਰਾਂਟੋ ਤੋਂ ਅਮ੍ਰਿਤਸਰ ਦੀ ਫਲਾਈਟ ਪਕੜੀ ਜਿਸ ਨੇ ਵਾਇਆ ਲੰਡਨ (ਇੰਗਲੈਂਡ) ਜਾਣਾ ਸੀ। 17 ਜੂਨ ਨੂੰ ਇੱਕ ਵੱਜ ਕੇ ਪੰਜਾਹ ਮਿੰਟ ਤੇ ਸਾਡਾ ਜਹਾਜ਼ ਅਮ੍ਰਿਤਸਰ 'ਰਾਜਾਸਾਂਸੀ' ਹਵਾਈ ਅੱਡੇ ਤੇ ਜਾ ਪਹੁੰਚਿਆ। ਜਿੱਥੇ ਮੇਰੀ ਮਾਸੀ ਦਾ ਲੜਕਾ ਜਸਵੀਰ ਆਪਣੇ ਦੋ ਬੇਟਿਆਂ
ਅੱਗੇ ਪੜੋ....
 
ਉਤਾਵਲਾਪਨ PRINT ਈ ਮੇਲ
Friday, 03 September 2010
ਅਜੀਤ ਸਿੰਘ ਰੱਖੜਾ 905 794 7882
(ਲੜੀ ਜੋੜਨ ਲਈ ਪਿਛਲਾ ਅੰਕ ਵੇਖੋ)
ਹਸਬੈਂਡ ਕਾਰ ਸਟਾਰਟ ਕਰਕੇ ਪਤਨੀ ਨੂੰ ਉਡੀਕਣਾ ਸ਼ੁਰੂ ਕਰਦਾ ਹੈ ਤਾਂ ਜੋ ਕੰਮ ਤੇ ਜਾਂਦਾ ਜਾਂਦਾ ਰਸਤੇ ਵਿਚ ਸਟੋਰ ਉਪਰ ਡਰਾਪ ਕਰ ਜਾਵੇ ਤਾਂ ਉਸਦੀ ਇਕ ਮਿੰਟ ਦੀ ਉਡੀਕ ਕਰਨਾ ਉਤਾਵਲਾ ਪਨ ਪੈਦਾ ਕਰ ਦੇਂਦੀ ਹੈ । ਉਹ ਹਾਰਨ ਮਾਰਦਾ ਹੈ ਤਾਂ ਘਰ ਵਾਲੀ ਅੰਦਰ ਕਾਹਲੀ ਪੈਦਾ ਹੋ ਜਾਂਦੀ ਹੈ ਅਤੇ ਉਹ ਬਿਨਾ ਪਰਸ ਚੁਕਿਆਂ ਆ ਬੈਠਦੀ ਹੈ । ਜਦ ਰਸਤੇ ਵਿਚ ਚੇਤਾ ਆਉਦਾ ਹੈ ਅਤੇ ਆਪਣੀ ਗਲਤੀ ਦਾ ਇਜ਼ਹਾਰ ਕਰਦੀ ਹੈ ਤਾਂ ਪਤੀ ਵਡੀ ਸਾਰੀ ਗਾਲ ਕਢਣ ਤੋਂ ਮਸੀਂ ਆਪਣੇ ਆਪ ਨੂੰ ਰੋਕ ਪਉਂਦਾ ਹੈ । ਇਸੇ ਤਰ੍ਹਾਂ ਤਕਰੀਬਨ ਸਾਰੇ ਹੀ ਦਿਨ ਦੇ ਨਿਤਨੇਮਾਂ ਵਿਚ ਇਕ ਅਗੜਾ ਦੁਗੜਾ ਪਨ ਬਣਿਆਂ ਰਹਿੰਦਾ ਹੈ ਜਿਸ ਮਗਰ ਸਿਰਫ ਘੰਟਾ ਕਲਚਰ ਦੀ ਪ੍ਰੋਗਰਾਮਿੰਗ ਦਾ ਹੀ ਹੱਥ ਹੈ ।
ਇਕ ਕਹਾਵਤ ਹੈ ਕਿ ਬੰਦਾ ਕੁਲੀ ਗੁਲੀ ਅਤੇ ਜੁਲੀ ਲਈ ਸਭ ਕੁਝ ਕਰਦਾ ਹੈ ਯਾਨੀ ਕੁਲੀ ਗੁਲੀ ਅਤੇ ਜੁਲੀ ਇਨਸਾਨ ਦੀਆਂ ਬੁਨਿਆਦੀ ਲੋੜਾਂ ਹਨ । ਪਰ ਇਨ੍ਹਾਂ ਨੂੰ ਪ੍ਰਾਪਤ ਕਰ ਲੈਣ ਦੀ ਅਮੋੜ ਕਾਹਲ ਨੇ ਇਨਸਾਨ ਨੂੰ ਬਾਵਰਾ ਕਰ ਦਿਤਾ ਹੈ । ਦੁਨੀਆਂ ਵਿਚ  ਸਾਰੀ ਭ੍ਰਿਸ਼ਟਾਚਾਰੀ ਦੀ ਮੂਲ ਚੂਲ ਇਸੇ ਕਾਹਲੇਪਨ ਵਿਚ ਠੁਕੀ ਪਈ ਹੈ । ਆਪਣੇ ਮੁਲਕ ਭਾਰਤ ਵਿਚ ਸਾਰੀ ਬੀਮਾਰੀ ਦੀ ਜੜ੍ਹ ਇਸੇ ਉਤਾਵਲੇ ਪਨ ਵਿਚ ਹੈ । ਹਰ ਕੋਈ ਰਾਤ ਨੂੰ ਇਹ ਸੋਚ ਕੇ
ਅੱਗੇ ਪੜੋ....
 
ਸਾਥੀਆਂ ਨਾਲ ਵਿਚਰਦਿਆਂ PRINT ਈ ਮੇਲ
Friday, 03 September 2010
(ਲੜੀ ਜੋੜਨ ਲਈ ਪਿਛਲਾ ਅੰਕ ਵੇਖੋ)
ਅਜਿਹੇ ਲੋਕ ਜੋ ਇਸ ਤਰ੍ਹਾਂ ਦੀ ਸਿਆਸਤ ਤੋਂ ਪੂਰੀ ਤਰ੍ਹਾਂ ਅਣਜਾਣ ਸਨ ਨੂੰ ਅਜਿਹੇ ਮੁੱਦਿਆਂ 'ਤੇ ਹੜਤਾਲ ਕਰਨ ਲਈ ਲਾਮਬੰਦ ਕਰਨਾ ਕੋਈ ਆਸਾਨ ਕੰਮ ਨਹੀਂ ਸੀ। ਆਖ਼ਿਰ ਹੜਤਾਲ ਕਾਮਯਾਬ ਰਹੀ ਅਤੇ ਇਕ ਬੰਡਲ ਦੀ ਕੀਮਤ ਦੁੱਗਣੀ ਭਾਵ ਛੇ ਪੈਸੇ ਹੋ ਗਈ। ਪਰ ਪਾਰਟੀ ਲਈ ਅਸਲੀ ਕਾਮਯਾਬੀ ਸੀ ਇਸ ਤੋਂ ਅੱਗੇ ਵੱਧ ਕੇ ਕਬਾਇਲੀਆਂ ਵੱਲੋਂ ਇਕਮੁੱਠਤਾ ਦਾ ਇਜ਼ਹਾਰ ਕਰਨਾ ਅਤੇ ਇਕ ਨਵੇਂ ਤਰੀਕੇ ਨਾਲ ਸਿਆਸੀ ਗੱਲਬਾਤ ਚਲਾ ਲੈਣਾ। ਅੱਜ ਬਹੁਤ ਸਾਰੀਆਂ ਹੜਤਾਲਾਂ ਅਤੇ ਸੰਘਰਸ਼ਾਂ ਦੀ ਬਦੌਲਤ ਤੇਂਦੂ ਪੱਤੇ ਦੇ ਉਸੇ ਬੰਡਲ ਦੀ ਕੀਮਤ ਇਕ ਰੁਪਈਆ ਹੈ। (ਹਾਲਾਂਕਿ ਇਹ ਕੀਮਤ ਛੋਟੀ ਲੱਗਦੀ ਹੈ ਪਰ ਤੇਂਦੂ ਪੱਤੇ ਦਾ ਪੂਰਾ ਵਪਾਰ ਕਈ ਸੌ ਕਰੋੜ ਵਿਚ ਜਾ ਪਹੁੰਚਦਾ ਹੈ।) ਹਰ ਸਾਲ ਸਰਕਾਰ ਠੇਕੇ 'ਤੇ ਤੇਂਦੂ ਪੱਤਾ ਤੋੜਨ ਦਾ ਟੈਂਡਰ ਕੱਢਦੀ ਹੈ। ਸਰਕਾਰ 1500 ਤੋਂ 5000 ਦੇ ਵਿਚਕਾਰ ਤੇਂਦੂ ਪੱਤੇ ਦੀਆਂ ਮਾਪ ਗੱਠਾਂ, ਜਿਨ੍ਹਾਂ ਨੂੰ ਮਨਕ ਬੋਰਾ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ, ਇਕੱਠੀਆਂ ਕਰਨ ਦੀ ਇਜਾਜ਼ਤ ਦਿੰਦੀ ਹੈ। ਹਰ ਮਨਕ ਬੋਰੇ ਵਿਚ 1000 ਬੰਡਲ ਹੁੰਦੇ ਹਨ। (ਸਰਕਾਰ ਕੋਲ ਇਹ ਯਕੀਨੀ ਬਣਾਉਣ ਦਾ ਕੋਈ ਤਰੀਕਾ ਨਹੀਂ ਕਿ ਠੇਕੇਦਾਰ ਤੈਅ ਕੀਤੇ ਕੋਟੇ ਤੋਂ ਵੱਧ ਪੱਤੇ ਇਕੱਠੇ ਨਾ ਕਰ ਸਕੇ।) ਜਦੋਂ ਤੇਂਦੂ ਪੱਤਾ ਬਾਜ਼ਾਰ ਵਿਚ ਪਹੁੰਚਦਾ ਹੈ ਤਾਂ ਇਹ ਕਿੱਲੋਗ੍ਰਾਮਾਂ ਦੇ ਹਿਸਾਬ ਨਾਲ ਵੇਚਿਆ ਜਾਂਦਾ ਹੈ। ਇਹ ਬੇਈਮਾਨ ਭਰਿਆ
ਅੱਗੇ ਪੜੋ....
 
ਮੇਰਾ ਪਿੰਡ ਆਪਣੇ ਲੋਕ PRINT ਈ ਮੇਲ
Friday, 27 August 2010
ਅਸੀਂ ਟੈਲੀਵਿਜ਼ਨ ਖਰੀਦਿਆ
ਸਰਬਜੀਤ ਸਿੰਘ ਛੀਨਾ
ਪਿੰਡ ਦਾ ਆਕਾਰ ਸਧਾਰਨ ਸੀ। ਇਸ ਵਿਚ ਹਰ ਧਰਮ ਅਤੇ ਜਾਤਾਂ ਦੇ ਲੋਕ ਰਹਿੰਦੇ ਸਨ। ਪਾਕਿਸਤਾਨ ਬਣਨ ਤੋਂ ਪਹਿਲਾਂ ਇਸ ਦੀ ਜ਼ਿਆਦਾਤਰ ਵਸੋਂ ਮੁਸਲਿਮ ਸੀ ਅਤੇ ਉਸ ਵਕਤ ਉਸ ਵਸੋਂ ਵਿਚ ਵੱਖ ਵੱਖ ਪੇਸ਼ਿਆਂ ਦੇ ਲੋਕ ਸਨ। ਪਿੰਡ ਵਿਚ ਕਿਸੇ ਨਾ ਕਿਸੇ ਵਿਅਕਤੀ ਦੀ ਵੱਖ ਵੱਖ ਸਮਿਆਂ 'ਤੇ ਚੌਧਰ ਰਹੀ ਹੈ ਅਤੇ ਇਹ ਚੌਧਰ ਉਸਦੀ ਆਰਥਿਕ ਚੰਗੀ ਸਥਿਤੀ ਕਰਕੇ ਜਾਂ ਘਰ ਵਿਚ ਮਰਦਾਂ ਦੀ ਗਿਣਦੀ ਜ਼ਿਆਦਾ ਹੋਣ ਕਰਕੇ ਰਹੀ ਹੈ। ਪਿੰਡ ਦੇ ਬਹੁਤੇ ਲੋਕ ਉਹਨਾਂ ਚੌਧਰੀ ਵਿਅਕਤੀਆਂ ਕੋਲੋਂ ਫੈਸਲੇ ਕਰਵਾਉਂਦੇ ਸਨ। ਕਹਿੰਦੇ ਸਨ ਕਿ ਪਾਕਿਸਤਾਨ ਤੋਂ ਪਹਿਲਾਂ ਇਕ ਮੁਹੰਮਦ ਸ਼ਫੀ, ਜੋ ਨੰਬਰਦਾਰ ਸੀ ਅਤੇ ਉਸਦੇ ਲੜਕੇ ਚੰਗੀਆਂ ਨੌਕਰੀਆਂ 'ਤੇ ਲੱਗੇ ਹੋਏ ਸਨ, ਉਸ ਦੀ ਚੌਧਰ ਸੀ ਅਤੇ ਉਸ ਕੋਲੋਂ ਫੈਸਲੇ ਕਰਵਾਉਂਦੇ ਸਨ ਅਤੇ ਕੋਈ ਵੀ ਉਸ ਦੇ ਸਾਹਮਣੇ ਨਹੀਂ ਸੀ ਬੋਲਦਾ। ਪਰ ਜਦ ਵੰਡ ਹੋਈ ਤਾਂ ਉਹ ਕਿਸੇ ਮੋਟਰ ਨੂੰ ਉਡੀਕ ਰਹੇ ਸਨ ਤਾਂ ਇਕ ਮੁੰਡੇ ਨੇ ਉਸ ਨੂੰ ਜਾ ਕੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਦੋ ਤਿੰਨ ਚਪੇੜਾਂ ਮਾਰ ਦਿੱਤੀਆਂ। ਉਹ ਅਜੇ ਇਸ ਸਮੇਂ ਦੀ ਤਬਦੀਲੀ ਬਾਰੇ ਸੋਚ ਰਿਹਾ ਸੀ ਕਿ ਉਸ ਦਾ ਇਕ ਲੜਕਾ ਜੋ ਫੌਜ ਵਿਚ ਅਫਸਰ ਸੀ ਉਹਨਾਂ ਨੂੰ ਲੈਣ ਆਇਆ ਤਾਂ ਉਸ ਨੂੰ ਉਸ ਘਟਨਾ ਦਾ ਪਤਾ ਲੱਗਾ, ਤਾਂ ਉਸ ਨੇ ਬੰਦੂਕ ਲੈ ਕੇ ਉਸ ਮੁੰਡੇ ਨੂੰ ਲੱਭਣ ਦੀ ਬੜੀ ਕੋਸ਼ਿਸ਼ ਕੀਤੀ, ਪਰ ਉਹ ਨਾ ਲੱਭਿਆ ਤਾਂ ਉਸ ਨੇ ਉਸ ਵਕਤ ਪਿੰਡ ਦੇ 7, 8 ਵਿਅਕਤੀ ਜਿਹੜੇ ਵੀ ਮਿਲੇ, ਉਹਨਾਂ ਨੂੰ ਇਕ ਲਾਈਨ ਵਿਚ ਖੜ੍ਹਾ ਕਰ ਲਿਆ। ਉਹ ਬੜੇ ਗੁੱਸੇ ਵਿਚ ਸੀ। ਅਜੇ
ਅੱਗੇ ਪੜੋ....
 
ਉਤਾਵਲਾਪਨ PRINT ਈ ਮੇਲ
Friday, 27 August 2010
ਅਜੀਤ ਸਿੰਘ ਰੱਖੜਾ 905 794 7882
ਉਤਾਵਲਾਪਨ ਜਾਂ ਐਂਗਜ਼ਾਇਟੀ ਜੀਵਨ ਦੀ ਉਹ ਸਥਿਤੀ ਹੈ ਜਿਥੇ ਪਹੁੰਚਾ ਇਨਸਾਨ  ਗਰੀਬੀ ਤੋਂ ਵੀ ਵਧ ਤਰਸ ਦਾ ਪਾਤਰ ਹੁੰਦਾ ਹੈ ਕਿਓਂ ਕਿ ਜਿਨ੍ਹੀ ਉਸ ਅੰਦਰ ਕੁਝ ਕਰ ਲੈਣ ਦੀ ਕਾਹਲ ਹੈ,ਉਹ ਪੂਰੀ ਨਹੀਂ ਹੋ ਰਹੀ ਹੁੰਦੀ । ਇਸ ਹਾਲਤ ਤੋਂ ਇਕ ਦਰਜਾ ਨੀਚੇ ਜੋਸ਼ ਦਾ ਸਾਗਰ ਠਾਠਾਂ ਮਾਰ ਰਿਹਾ ਹੁੰਦਾ ਹੈ ਜਿਥੇ ਇਨਸਾਨ ਪਹਾੜਾਂ ਨੂੰ ਚੀਰਕੇ ਨਦੀਆਂ ਵਹਾਉਣ ਯੋਗ ਹੁੰਦਾ ਹੈ । ਜਦ ਜੋਸ਼ ਨੂੰ ਸਾਡੀ ਸਰੀਰਕ ਅਤੇ ਮਾਨਸਿਕ ਹਾਲਤ ਸਾਥ ਨਹੀਂ ਦਿੰਦੀ ਤਾਂ ਉਤਾਵਲੇ ਪਨ ਦਾ ਆਗਾਜ਼ ਹੁੰਦਾ ਹੈ । ਇਸ ਹਾਲਤ ਵਿਚ ਨਾ ਇਨਸਾਨ  ਚੰਗਾ ਸੋਚ ਸਕਦਾ ਹੈ ਨਾ ਵਧੀਆ ਕਰ ਸਕਦਾ ਹੈ ਅਤੇ ਨਾ ਹੀ ਜੀਵਨ ਦੇ ਅਨੰਦ ਨੂੰ ਮਾਣ  ਸਕਦਾ ਹੈ । ਇਹ ਸਥਿਤੀ ਗਡੀ ਦੇ ਓਵਰ ਫਲੋ ਹੋ ਜਾਣ ਵਾਂਗ ਹੁੰਦੀ ਹੈ ਜਦ ਐਕਸੀਲੇਟਰ ਜਿਆਦਾ ਦਬੇ ਜਾਣ ਕਾਰਣ ਗਡੀ ਰੁਕ ਹੀ ਜਾਂਦੀ ਹੈ । ਉਤਾਵਲਾ ਪਨ ਸਰੀਰਕ ਅਤੇ ਜਜ਼ਬਾਤੀ ਸਿਹਤ ਖਰਾਬੀ ਦਾ ਕਾਰਣ ਬਣਦਾ ਹੈ । ਉਤਾਵਲੇ ਪਨ ਦੀ ਜੜ੍ਹ ਮਾਨਸਿਕ ਤਾਣੇ ਬਾਣੇ ਵਿਚ ਗੁੰਝਲਾਂ ਪੈਣ ਵਿਚ ਲਗੀ ਹੁੰਦੀ ਹੈ । ਜਦ ਕੋਈ ਮੁਸ਼ਕਿਲ ਆਣ ਬਣੇ ਤਾਂ ਸੰਤੁਲਤ ਆਦਮੀ ਦਾ ਰੀਐਕਸ਼ਨ ਕਾਰਜਸ਼ੀਲ ਹੋ ਜਾਣਾ ਹੁੰਦਾ ਹੈ ,ਪਰ ਉਤਾਵਲ ਵਿਚ ਫਸਿਆ ਬੰਦਾ ਕ੍ਰਿਆਸ਼ੀਲ ਹੋਣ ਦੀ ਬਜਾਏ ਹੋਰ ਡੂੰਘੇ ਖੂਹ ਵਿਚ ਜਾ ਗਿਰਦਾ ਹੈ । ਉਤਾਵਲੇ ਪਨ ਦੀ ਗ੍ਰਿਫਤ ਵਿਚ ਇਨਸਾਨ ਇਸ ਤਰ੍ਹਾਂ ਮਹਿਸੂਸ ਕਰਦਾ ਹੈ ਜਿਵੇਂ ਇਕ ਵਿਦਿਆਰਥੀ ਇਮਤਿਹਾਨ ਦੇ ਕਮਰੇ ਵਿਚ ਜਾਣ ਤੋਂ ਪਹਿਲਾਂ ਕੰਬਦਾ ਹੈ । ਚਿੰਤਾ ਉਤਾਵਲੇਪਨ ਦੀ ਦੂਸਰੀ ਕੜੀ ਹੈ । ਚਿੰਤਾ ਦੀ ਅਗਲੀ ਕੜੀ
ਅੱਗੇ ਪੜੋ....
 
ਬਾਬਾ ਡਾਂਗ ਪੀਰ PRINT ਈ ਮੇਲ
Friday, 27 August 2010
ਗੁਰਸ਼ਰਨ ਸਿੰਘ ਕਸੇਲ
ਤਕਰੀਬਨ 43ਕੁ ਸਾਲ ਪਹਿਲਾਂ ਦੀ ਗੱਲ ਹੈ, ਉਦੋਂ ਮੈਂ ਪ੍ਰਾਇਮਰੀ ਸਕੂਲ ਵਿੱਚ ਪੜ੍ਹਦਾ ਸਾਂ । ਸਾਡੇ ਇੱਕ ਹੈਡਮਾਸਟਰ ਜੀ ਹੁੰਦੇ ਸਨ ਜਿੰਨਾਂ ਦਾ ਨਾਂਅ ਮਾਸਟਰ ਤੁਲਸੀ ਦਾਸ ਸੀ । ਉਹ ਬਹੁਤ ਮੇਹਨਤੀ ਅਧਿਆਪਕ ਸਨ ਅਤੇ ਸਕੂਲ ਦਾ ਕੰਮ ਨਾਂ ਕਰਨ ਵਾਲਿਆਂ ਨੂੰ ਮਾਰਦੇ ਵੀ ਬਹੁਤ ਸਨ । ਉਹ ਬੱਚਿਆਂ ਨੂੰ ਭੜ੍ਹਾਈ ਕਰਵਾਉਣ ਦੇ ਨਾਲ ਨਾਲ ਚੰਗੇ ਇੰਨਸਾਨ ਬਣਨ ਅਤੇ ਕਰਮਕਾਂਡਾਂ ਤੇ ਅੰਧਵਿਸ਼ਵਾਸਾਂ ਵਿੱਚ ਫਸਣ ਤੋਂ ਵੀ ਸੁਚੇਤ ਕਰਦੇ ਰਹਿੰਦੇ ਸਨ । ਇੱਕ ਦਿਨ ਉਹ ਮੜੀਆਂ, ਕਬਰਾਂ ਅਤੇ ਸਮਾਧਾਂ ਨੂੰ ਮੱਥਾ ਤੇ ਨੱਕ ਰਗੜਨ ਵਾਲੇ ਲੋਕਾਂ ਦੀ ਗੱਲ ਕਰ ਰਹੇ ਸਨ ਤਾਂ ਉਹਨਾਂ ਇੱਕ ਅਜਿਹੀ ਬਣੀ ਸਮਾਧ ਦੀ ਗੱਲ ਸੁਣਾਈ ਜਿਹੜੀ ਮੈਂਨੂੰ ਬਹੁਤ ਵਾਰੀ ਯਾਦ ਆਉਂਦੀ ਹੈ ।
ਉਹਨਾਂ ਨੇ ਦੱਸਿਆ, ਇੱਕ ਔਰਤ ਕਿਸੇ ਪਿੰਡੋਂ ਤੁਰੀ ਆ ਰਹੀ ਸੀ । ਉਸ ਰਸਤੇ ਰਾਹੀਂ ਹੋਰ ਵੀ ਕਾਫ਼ੀ ਲੋਕ ਆ ਰਹੇ ਸਨ । ਉਸ ਔਰਤ ਨੂੰ ਕੁਝ ਚਿਰ ਤੋਂ ਪਸ਼ਾਬ ਜ਼ੋਰ ਪਾ ਰਿਹਾ ਸੀ ਪਰ ਲੋਕਾਂ ਦੀ ਆਵਾਜਾਈ ਕਾਰਨ ਉਸਨੂੰ ਇਕਾਂਤ ਨਹੀਂ ਸੀ ਮਿਲ ਰਹੀ । ਉਸ ਔਰਤ ਨੇ ਘਗਰਾ ਪਾਇਆ ਹੋਇਆ ਸੀ । ਉਹ ਪਸ਼ਾਬ ਦੇ ਜ਼ੋਰ ਕਾਰਨ ਹਾਰ ਕੇ, ਰਸਤੇ ਦੇ ਕੰਢੇ ਤੇ ਬੈਠਕੇ ਪਸ਼ਾਬ ਕਰਨ ਲੱਗ ਪਈ ।
ਉਹ ਅਜੇ ਪਸ਼ਾਬ ਕਰ ਹੀ ਰਹੀ ਸੀ ਕਿ ਉਸਨੇ ਵੇਖਿਆ ਕਿ ਥੋੜੀ ਹੀ ਦੂਰੀ ਤੇ ਪਿੱਛੋਂ ਇੱਕ ਆਦਮੀ ਆ ਰਿਹਾ ਸੀ । ਉਸ ਔਰਤ ਨੇ ਸੋਚਿਆ ਕਿ ਜੇ ਮੈਂ ਇੰਜ਼ ਹੀ ਉਠ ਬੈਠੀ ਤਾਂ ਮਾੜੀ ਗੱਲ ਹੈ ਉਸ ਆਦਮੀ ਨੂੰ ਪਤਾ ਲੱਗ ਜਾਵੇਗਾ ਕਿ ਮੈਂ ਪਸ਼ਾਬ ਕਰ ਰਹੀ ਸਾਂ। ਉਸਨੇ ਉਥੇ ਬੈਠੇ ਬੈਠੇ ਹੀ ਥੋੜ੍ਹਾ ਜਿਹਾ ਪਿੱਛਾਂਹ ਹੋ ਕੇ ਆਪਣੇ ਪਿਸ਼ਾਬ ਵਾਲੀ ਥਾਂ
ਅੱਗੇ ਪੜੋ....
 
ਸਿੰਘੋ ਤੁਸੀਂ ਗਰੇਟ ਹੋ ! PRINT ਈ ਮੇਲ
Friday, 27 August 2010
ਬਰੈਂਪਟਨ : ਅਜੀਤ ਸਿੰਘ ਰੱਖੜਾ
ਪਿਛਲੇ ਸ਼ਨਿਚਰਵਾਰ 15 ਅਗਸਤ ਵਾਲੇ ਦਿਨ ਮਿਸੀਸਾਗਾ ਦੇ ਕਰਾਊਨ ਬੈਂਕਟ ਹਾਲ ਵਿਚ ਸਿੱਖ ਨਸਲ ਕੁਸ਼ੀ ਕਾਨਫਰੰਸ ਜਿਸ ਜੋਸ਼ੋਖਰੋਸ਼ ਨਾਲ ਹੋਈ ਹੈ ਉਸ ਨੂੰ ਵੇਖ ਇਕੇ ਗਲ ਦਿਲ ਚੋਂ ਨਿਕਲਦੀ ਹੈ ਕਿ ' ਸਿੰਘੋ ਤੁਸੀਂ ਗਰੇਟ ਹੋ ' । ਪਿਛੇ ਜਹੇ ਅਮਰ ਖਾਨ ਦੀ ਇਕ ਫਿਲਮ 'ਥਰੀ ਇਡੀਅਟਸ' ਬਹੁਤ ਹੀ ਮਸ਼ਹੂਰ ਹੋਈ ਸੀ । ਉਸ ਫਿਲਮ ਦਾ ਤਕੀਆ ਕਲਾਮ ਇਹੀ ਸੀ ਕਿ ਗੁਰੂ ਤੁਸੀਂ ਗਰੇਟ ਹੋ । ਜਦ ਵੀ ਹੀਰੋ ਕੋਈ ਮਾਰ੍ਹਕਾ ਮਾਰਦਾ ਹੈ ਤਾਂ ਉਸਦੇ ਦੋਸਤ ਉਸ ਵਲ ਆਪਣੇ ਚਿਤੜ ਕਰਕੇ ਕਹਿੰਦੇ ਹਨ 'ਗੁਰੂ ਤੁਸੀਂ ਗਰੇਟ ਹੋ'। ਖੁਦ ਅਮਰਖਾਨ ਉਸ ਪਿਕਚਰ ਦਾ ਹੀਰੋ ਹੈ ਜੋ ਐਡਾ ਅਸਤਰ ਦਿਮਾਗ ਰਖਦਾ ਕਿ ਉਸਦੇ ਅਟਪਟੇ ਜਹੇ ਤੁੱਕੇ ਬੜੇ ਕਾਰਆਮਦ ਸਾਬਤ ਹੁੰਦੇ ਹਨ । ਇਕ ਪਿਕਚਰ ਆਈ ਸੀ 'ਮੁਨਾ ਭਾਈ ਐਮ ਬੀ ਬੀ ਐਸ'। ਇਸ ਪਿਕਚਰ ਦਾ ਹੀਰੋ ਸੰਜੇਦਤ ਸੀ । ਉਸ ਪਿਕਚਰ ਕਾਰਣ ਸੰਜੇ ਦਤ ਐਡਾ ਮਸ਼ਹੂਰ ਹੋ ਗਿਆ ਕਿ ਉਸਨੇ ਉਸ ਪਿਕਚਰ ਦੀ ਤਰਜ ਉਪਰ ਇਕ ਹੋਰ ਪਿਕਚਰ ਬਣਾ ਮਾਰੀ 'ਲਗੇ ਰਹੋ ਮੁਨਾ ਭਾਈ । ਕਈ ਪਿਕਚਰਾਂ ਅਜਕਲ ਬੜੀਆਂ ਮਨੋਵਿਗਿਆਨ ਭਰਪੂਰ ਬਣਦੀਆ ਹਨ ਜਿਸ ਤੋਂ ਬੜੀਆਂ ਸੇਧਾਂ ਵੀ ਮਿਲਦੀਆਂ ਹਨ । ਲਗੇ ਰਹੋ ਮੁਨਾਂ ਭਾਈ ਵੀ ਸਿੰਘਾਂ ਨਾਲ ਜੁੜਦਾ ਹੈ ਕਿ ਲਗੇ ਰਹੋ ਸਿੰਘੋ ਭਾਈ । ਕੁਝ ਨਾ ਕੁਝ ਤਾਂ ਕਢੋਗੇ ਹੀ । ਕੋਈ ਤਿੰਨ ਸੌ ਸਾਲ ਤੋਂ ਜਦ ਦੇ ਸਾਹਿਬ ਗੁਰੂ ਗੋਬਿੰਦ ਸਿੰਘ ਜੋਤੀ ਜੋਤ ਸਮਾਏ ਹਨ,ਸਿੰਘਾ ਨੇ
ਅੱਗੇ ਪੜੋ....
 
ਸਾਥੀਆਂ ਨਾਲ ਵਿਚਰਦਿਆਂ PRINT ਈ ਮੇਲ
Friday, 27 August 2010
(ਲੜੀ ਜੋੜਨ ਲਈ ਪਿਛਲਾ ਅੰਕ ਵੇਖੋ)
ਬਿਲਕੁਲ ਉਸੇ ਤਰ੍ਹਾਂ ਜਿਵੇਂ ਬਿਸਕੁਟ, ਸਾਬਣ, ਸੀਖਾਂ ਦੀਆਂ ਡੱਬੀਆਂ, ਤੇਲ ਦੇ ਨਕਲੀ ਬਰੈਂਡ ਕਬਾਇਲੀਆਂ ਨੂੰ ਵੇਚੇ ਜਾਂਦੇ ਹਨ। ਇਸ ਹਿੰਦੂਤਵ ਮੁਹਿੰਮ ਅਨੁਸਾਰ ਬਹੁਤ ਸਾਰੇ ਪਿੰਡਾਂ ਦੇ ਨਾਂਅ ਤੱਕ ਵੀ ਬਦਲ ਦਿੱਤੇ ਗਏ। ਹੁਣ ਇਸ ਦੇ ਚਲਦਿਆਂ ਅਜੀਬ ਉਲਝਣ ਪੈਦਾ ਹੋ ਗਈ ਹੈ, ਬਹੁਤ ਸਾਰੇ ਪਿੰਡਾਂ ਦੇ ਦੋ ਨਾਂਅ ਪ੍ਰਚੱਲਤ ਹੋ ਗਏ ਹਨ: ਇਕ ਸਰਕਾਰੀ ਨਾਂਅ ਦੂਜਾ ਲੋਕਾਂ ਦੁਆਰਾ ਦਿੱਤਾ ਗਿਆ ਨਾਂਅ। ਜਿਵੇਂ ਇਨਾਰ ਪਿੰਡ ਦਾ ਨਾਂ ਚਿਲਾਰੀ ਰੱਖ ਦਿੱਤਾ ਗਿਆ। ਵੋਟ ਸੂਚੀਆਂ ਵਿਚ ਵੀ ਕਬਾਇਲੀ ਨਾਂਅ ਹਿੰਦੂ ਨਾਂਵਾਂ ਵਿਚ ਤਬਦੀਲ ਕਰ ਦਿੱਤੇ ਗਏ। (ਮਾਸਾ ਕਰਮਾ ਨੂੰ ਮਹੇਂਦਰ ਕਰਮਾ ਬਣਾ ਦਿੱਤਾ ਗਿਆ।) ਜੋ ਬ੍ਰਾਹਮਣ ਹਿੰਦੂਤਵ ਵਿਚ ਧਰਮ ਪਰਿਵਰਤਨ ਲਈ ਅੱਗੇ ਨਾ ਆਏ ਉਨ੍ਹਾਂ ਨੂੰ ਕਟਵਾ ਐਲਾਨ ਦਿੱਤਾ ਗਿਆ। (ਇਸ ਦਾ ਅਰਥ ਹੈ ਅਛੂਤ) ਜੋ ਬਾਅਦ ਵਿਚ ਮਾਓਵਾਦੀਆਂ ਦੀ ਕੁਦਰਤੀ ਠਾਹਰ ਬਣੇ।
ਪੀਪਲਜ਼ ਵਾਰ ਨੇ ਸ਼ੁਰੂਆਤੀ ਦੌਰ ਵਿਚ ਦੱਖਣੀ ਬਸਤਰ ਅਤੇ ਗੜ੍ਹਚਿਰੌਲੀ ਦੇ ਇਲਾਕੇ ਵਿਚ ਕੰਮ ਸ਼ੁਰੂ ਕੀਤਾ। ਕਾਮਰੇਡ ਵੇਨੂ ਉਨ੍ਹਾਂ ਸ਼ੁਰੂਆਤੀ ਮਹੀਨਿਆਂ ਦੀ ਵਿਆਖਿਆ ਵਿਸਥਾਰ ਨਾਲ ਕਰਦਾ ਹੈ : ਪਿੰਡਾਂ ਦੇ ਲੋਕ ਉਨ੍ਹਾਂ ਉਪਰ ਕਿਸ ਤਰ੍ਹਾਂ ਸ਼ੱਕ ਕਰਦੇ ਸਨ ਅਤੇ ਉਨ੍ਹਾਂ ਨੂੰ ਆਪਣੇ ਘਰਾਂ ਵਿਚ ਨਾ ਜਾਣ ਦਿੰਦੇ। ਕੋਈ ਵੀ ਉਨ੍ਹਾਂ ਨੂੰ
ਅੱਗੇ ਪੜੋ....
 
ਤਲਾਸ਼ ਹੈ ਰੋਲ ਮਾਡਲ ਦੀ PRINT ਈ ਮੇਲ
Friday, 20 August 2010
ਗੁਰਬਖਸ਼ ਸਿੰਘ ਭੰਡਾਲ
ਰੋਲ ਮਾਡਲ ਜ਼ਿੰਦਗ਼ੀ ਦਾ ਨਜ਼ਰੀਆ। ਜੀਵਨ-ਸ਼ੈਲੀ ਦਾ ਅਗਾਜ਼। ਜੀਵਨ ਦੀਆਂ ਸੇਧਾਂ, ਸੱਧਰਾਂ ਅਤੇ ਸਫਲਤਾਵਾਂ ਨੂੰ ਨਿਰਧਾਰਤ ਕਰਨ ਲਈ ਰਾਹ-ਦਸੇਰਾ। ਹਨੇਰੇ ਵਿਚ ਚਾਨਣ ਦੀ ਕਾਤਰ। ਅਣਦਿੱਖ ਮੰਜ਼ਲਾਂ ਲਈ ਸਿਰਨਾਵੇਂ ਦੀ ਸੋਅ ਅਤੇ ਓਝੜ ਰਾਹਾਂ ਵਿਚ ਪਸਰੀ ਹੋਈ ਸੁੱਰਖ ਸਵੇਰਿਆਂ ਦੀ ਲੋਅ। ਪੈਰਾਂ ਦੇ ਨਾਮ ਕੀਤੇ ਜਾਣ ਵਾਲੇ ਸਫਰ ਦਾ ਸ਼ੁਭ ਅਰੰਭ। ਜੀਵਨ ਮੁੱਲਾਂ ਦਾ ਪ੍ਰਵਚਨ ਅਤੇ ਸਮਿਆਂ ਦੀ ਵਹੀ 'ਤੇ ਸੂਰਜਾਂ ਦੀ ਪੈੜਚਾਲ।
ਰੋਲ ਮਾਡਲ ਰਾਜਨੀਤਕ, ਸਮਾਜਿਕ, ਧਾਰਮਿਕ ਜਾਂ ਜੀਵਨ ਦੇ ਕਿਸੇ ਵੀ ਖੇਤਰ ਨਾਲ ਜੁੜੀ ਇਕ ਸ਼ਖਸ਼ੀਅਤ। ਸੰਸਥਾ ਵਰਗਾ ਵਿਅੱਕਤੀਤੱਵ। ਸਮਿਆਂ ਦਾ ਮੁਹਾਂਦਰਾ। ਵਕਤ ਦੀ ਪਛਾਣ। ਕਰਮ-ਸਾਧਨਾ ਅਤੇ ਕਰਮ-ਯੋਗਤਾ ਵਿਚ ਸੁਖਾਵਾਂ ਸੰਤੁਲਨ। ਸਮਾਜ ਵਿਚ ਰੋਲ ਮਾਡਲ ਬੇਹੱਦ ਅਹਿਮ। ਸਾਡੀ ਕਰਮਸ਼ੈਲੀ ਅਤੇ ਜੀਵਨ ਜਾਚ ਵਿਚ ਇਹਨਾਂ ਦੀ ਅਹਿਮ ਭੂਮਿਕਾ। ਨੌਜਵਾਨ ਆਪਣੇ ਆਲੇ-ਦੁਆਲੇ 'ਚੋਂ ਬਹੁਤ ਕੁਝ ਸੁਚੇਤ ਅਤੇ ਅਚੇਤ ਰੂਪ ਵਿਚ ਗ੍ਰਹਿਣ
ਅੱਗੇ ਪੜੋ....
 
ਪੰਜਾਬੀ ਬੋਲਣ ਵਾਲਿਓ ! PRINT ਈ ਮੇਲ
Friday, 20 August 2010
ਨਾਨਕ ਸਿੰਘ ਨਿਸ਼ਤਰ
ਪੰਜਾਬੀ ਦਾ ਸਿਆਪਾ
ਦੇਸ਼ ਦੇ ਅਜ਼ਾਦੀ ਤੋਂ ਪਹਲੋਂ 1935 ਵਿਚ ਭਾਰਤ ਦੀ ਪ੍ਰਾਂਤੀ ਭਾਸ਼ਾਵਾਂ ਦੇ ਅਧਾਰ ਤੇ ਰਾਜ ਬਣਾਉੇਣ ਅਤੇ ਭਾਸ਼ਾਵਾਂ ਨੂੰ ਬਢਾਵਾ ਦੇਣ ਦਾ ਫ਼ੈਸਲਾ ਕੀਤਾ ਗਿਆ ਸੀ।  ਸਰਕਾਰੀ ਅਤੇ ਸਮਾਜੀ ਤੌਰ ਤੇ ਸਿੱਖ ਦੁਸ਼ਮਨ ਨੀਤੀ ਦੇ ਕਾਰਨ, ਭਾਸ਼ਾ ਦੇ ਅਧਾਰ ਤੇ ਬਣਾਏ ਗਏ ਰਾਜਾਂ ਵਿਚ ਸਭ ਤੋਂ ਆਖਰ ਅਤੇ ਸਭ ਤੋਂ ਆਖਰ ਅਤੇ ਸਭ ਤੋਂ ਵੀ ਜ਼ਿਆਦਾ ਕੁਰਬਾਨੀਆਂ ਦੇਣ ਤੋਂ ਬਾਦ 1966 ਵਿਚ ਪੰਜਾਬੀ ਭਾਸ਼ਾ ਦੀ ਰਿਆਸਤ ਹੋਂਦ ਵਿਚ ਆਈ।  ਪਰ ਅੱਜ  ਚੁਤਾਲੀ ਸਾਲਾਂ ਬਾਦ ਵੀ ਪੰਜਾਬੀ ਰਾਜ ਭਾਸ਼ਾ ਨਹੀਂ ਬਣਾਈ ਜਾ ਸਕੀ।  ਜਦਕਿ ਭਾਸ਼ਾ ਦੇ ਅਧਾਰ 'ਤੇ ਬਨਣਾਏ ਗਏ ਸਾਰੀਆਂ ਰਿਆਸਤਾਂ ਵਿਚ ਸਿਵਾਏ ਉਨ੍ਹਾਂ ਦੀ ਮੁਕਾਮੀ ਰਾਜ ਭਾਸ਼ਾ ਤੋਂ ਹਟ ਕੇ ਕਿਸੇ ਹੋਰ ਦੂਜੀ ਭਾਸ਼ਾ ਖ਼ਾਸ ਕਰਕੇ ਅੰਗ੍ਰੇਜ਼ੀ ਵਿਚ ਤਾਂ ਕੋਈ ਸਰਕਾਰੀ ਕੰਮ ਨਹੀਂ ਕੀਤੇ ਜਾਂਦੇ।  ਪੰਜਾਬ ਦੇ ਦੋ-ਭਾਸ਼ੀ ਸਟੇਟ ਦੇ ਇਲਾਕਿਆਂ ਤੋਂ ਕਟ ਕੇ ਬਣਾਇਆ ਗਿਆ ਨਵਾਂ ਵੱਖਰਾ ਹਿੰਦੀ ਰਾਜ, ਹਰਿਆਣਾ ਪ੍ਰਦੇਸ਼ ਨੇ ਤਾਂ ਹਦ ਤੋਂ ਵੀ ਬੇਹੱਦ ਕਰਦੇ ਹੋਏ ਪੰਜਾਬੀ ਭਾਸ਼ਾ ਦਾ ਜਨਾਜ਼ਾ ਹੀ ਕੱਢ ਦਿੱਤਾ, ਅਤੇ ਦੱਖਣ ਭਾਰਤ ਦੀ ਤੇਲਗੂ ਭਾਸ਼ਾ ਨੂੰ ਦੂਸਰੀ ਰਾਜ ਭਾਸ਼ਾ ਦਾ ਦਰਜਾ ਦਿੰਦੇ ਹੋਏ ਪੰਜਾਬੀ ਦੇ ਤਾਬੂਤ ਵਿਚ ਆਖਰੀ ਕਿੱਲ ਠੋਕ ਦਿੱਤੀ। ਇਸੇ ਤਰ੍ਹਾਂ ਪੰਜਾਬ ਦੇ
ਅੱਗੇ ਪੜੋ....
 
<< Start < Prev 1 2 3 4 5 6 7 8 9 10 Next > End >>

Results 1 - 21 of 235

Publisher and Editor-in-Chief: Rajinder Saini
Editor: Shameel

©2008 Parvasi All Rights Reserved. by Parvasi Programming and Design :: Mehra Media
The reproduction, modification, distribution, transmission or republication
of any materials Parvasi associated online propertiesis