|
Monday, 06 February 2012 |
|
ਅਮਰੀਕਾ 'ਚ ਚੱਲ ਰਿਹਾ ਹੈ ਇਲਾਜ
ਨਵੀਂ ਦਿੱਲੀ/ਬਿਊਰੋ ਨਿਊਜ਼
ਪਿਛਲੇ ਸਾਲ ਭਾਰਤ ਦੀ ਇਕ ਰੋਜ਼ਾ ਵਿਸ਼ਵ ਕੱਪ ਖ਼ਿਤਾਬੀ ਜਿੱਤ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਕ੍ਰਿਕਟ ਖਿਡਾਰੀ ਯੁਵਰਾਜ ਸਿੰਘ ਨੂੰ ਕੈਂਸਰ ਹੈ ਤੇ ਉਹ ਅਮਰੀਕਾ 'ਚ ਕੀਮੋਥਰੈਪੀ ਕਰਵਾ ਰਿਹਾ ਹੈ। ਯੁਵਰਾਜ ਪਿਛਲੇ ਮਹੀਨੇ ਤੋਂ ਇਲਾਜ ਲਈ ਅਮਰੀਕਾ 'ਚ ਹੀ ਰਹਿ ਰਿਹਾ ਹੈ। ਉਸ ਦੇ ਪਰਿਵਾਰ ਨੇ ਪਹਿਲਾਂ ਯੁਵਰਾਜ ਦੇ ਫੇਫੜਿਆਂ 'ਚ ਟਿਊਮਰ ਦੀ ਪੁਸ਼ਟੀ ਕੀਤੀ ਸੀ ਪਰ ਜਾਂਚ ਦੌਰਾਨ ਇਹ ਘਾਤਕ ਪਾਇਆ
|
|
ਅੱਗੇ ਪੜੋ....
|
|
|
ਸਿੱਖ ਸ਼ਰਧਾਲੂਆਂ ਨੂੰ ਦੇਸ਼ ਦੀਆਂ ਧਾਰਮਿਕ ਥਾਂਵਾਂ ਦੇ ਦਰਸ਼ਨਾਂ ਲਈ ਲੈ ਕੇ ਜਾਵੇਗੀ ਹੁਣ 21ਵੀਂ ਸਦੀ ਦੀ ਸ਼ੁਕ-ਸ਼ੁਕ.... |
|
Monday, 06 February 2012 |
|
ਸਿੱਖ ਧਾਰਮਿਕ ਥਾਂਵਾਂ ਦੇ ਦਰਸ਼ਨ ਲਗਜ਼ਰੀ ਟਰੇਨ ਰਾਹੀਂ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤੀ ਰੇਲ ਮੰਤਰਾਲੇ ਨੇ ਸਿੱਖ ਧਰਮ ਨਾਲ ਸਬੰਧਤ ਸ਼ਰਧਾਲੂਆਂ ਨੂੰ ਇਸ ਨਵੇਂ ਵਰ੍ਹੇ ਵਿਚ ਇਕ ਕੀਮਤੀ ਤੋਹਫ਼ਾ ਦੇਣ ਦਾ ਐਲਾਨ ਕੀਤਾ ਹੈ। ਵਿਦੇਸ਼ਾਂ ਵਿਚ ਸਿੱਖ ਭਾਈਚਾਰੇ ਦੀ ਵਧੀ ਆਬਾਦੀ ਨੂੰ ਧਿਆਨ ਵਿਚ ਰੱਖਦੇ ਹੋਏ ਆਈ.ਆਰ.ਸੀ.ਟੀ.ਸੀ. ਨੇ ਸਿੱਖ ਸਰਕਿਟ ਬਣਾਉਣ ਦੀ ਯੋਜਨਾ
|
|
ਅੱਗੇ ਪੜੋ....
|
|
|
ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਚੋਣ ਲਈ ਅਕਾਲੀ ਦਲ ਦਾ ਵਫ਼ਦ ਪ੍ਰਧਾਨ ਮੰਤਰੀ ਨੂੰ ਮਿਲੇਗਾ |
|
Monday, 06 February 2012 |
|
ਕੋਰ ਕਮੇਟੀ ਦੀ ਮੀਟਿੰਗ 'ਚ ਕਈ ਮੁੱਦਿਆਂ 'ਤੇ ਚਰਚਾ
ਚੰਡੀਗੜ੍ਹ/ਬਿਊਰੋ ਨਿਊਜ਼
ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਇਥੇ ਦਲ ਦੇ ਚੀਫ਼ ਪੈਟਰਨ ਅਤੇ ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਇਕ ਮੀਟਿੰਗ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਦੀ ਹੋਈ ਚੋਣ ਤੋਂ ਬਾਅਦ ਨਵੇਂ ਹਾਊਸ ਦੇ ਗਠਨ ਦੇ ਬਾਵਜੂਦ ਕਮੇਟੀ ਦੇ ਪ੍ਰਧਾਨ ਦੀ ਚੋਣ ਨੂੰ ਲਟਕਾਉਣ 'ਤੇ ਡੂੰਘੀ ਚਿੰਤਾ ਦਾ ਇਜ਼ਹਾਰ ਕਰਦਿਆਂ ਫੈਸਲਾ ਲਿਆ ਗਿਆ ਕਿ ਅਕਾਲੀ ਦਲ ਦੇ
ਸੰਸਦ ਮੈਂਬਰ ਇਕ ਵਫਦ ਦੇ ਰੂਪ ਵਿਚ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨਾਲ ਮੁਲਾਕਾਤ
ਕਰਕੇ ਉਨ੍ਹਾਂ ਤੋਂ
|
|
ਅੱਗੇ ਪੜੋ....
|
|
|
ਭ੍ਰਿਸ਼ਟਾਚਾਰ 'ਤੇ ਹੁਣ ਜਨਤਾ ਦੀ ਵਾਰੀ : ਰਾਮਦੇਵ |
|
Saturday, 04 February 2012 |
|
ਬਾਬਾ ਰਾਮਦੇਵ ਨੇ ਸੱਤਾ ਦੀ ਉਚਾਈ 'ਤੇ ਬੈਠੇ ਕਈ ਲੋਕਾਂ ਦੇ ਵਿਦੇਸ਼ੀ ਖੁਫੀਆ ਏਜੰਸੀਆਂ ਨਾਲ ਸੰਬੰਧ ਹੋਣ ਦਾ ਦਾਅਵਾ ਕੀਤਾ ਹੈ। ਬਾਬਾ ਰਾਮਦੇਵ ਨੇ ਕਿਹਾ ਕਿ 2-ਜੀ ਘੋਟਾਲੇ ਜਿਹੇ ਭ੍ਰਿਸ਼ਟਾਚਾਰ 'ਤੇ ਦੇਸ਼ ਦੀ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਦੇ ਦਿੱਤਾ ਹੈ, ਹੁਣ ਜਨਤਾ ਦੀ ਬਾਰੀ ਹੈ।ਨਵੀਂ ਗਠਿਤ ਐਕਸ਼ਨ ਕਮੇਟੀ 'ਅਗੇਂਸਟ ਕਰੱਪਸ਼ਨ ਇਨ ਇੰਡੀਆ' ਦੇ ਸਮਾਰੋਹ ਨੂੰ ਸੰਬੋਧਿਤ ਕਰਦਿਆਂ ਯੋਗ ਗੁਰੂ ਨੇ ਕਿਹਾ ਕਿ ਭ੍ਰਿਸ਼ਟਾਚਾਰੀ ਸਰਕਾਰ, ਰਾਜਨੀਤਿਕ ਚਾਲਾਂ ਅਤੇ
|
|
ਅੱਗੇ ਪੜੋ....
|
|
|
ਚਿਦੰਬਰਮ ਨੂੰ ਰਾਹਤ, ਸਵਾਮੀ ਦੀ ਪਟੀਸ਼ਨ ਖਾਰਜ |
|
Saturday, 04 February 2012 |
|
ਨਵੀਂ ਦਿੱਲੀ, 4 ਫਰਵਰੀ - ਕੇਂਦਰੀ ਜਾਂਚ ਬਿਊਰੋ ਦੀ ਵਿਸ਼ੇਸ਼ ਅਦਾਲਤ ਨੇ ਅੱਜ ਇਕ ਮਹੱਤਵਪੂਰਣ ਫੈਸਲੇ 'ਚ ਟੂ-ਜੀ ਸਪੈਕਟ੍ਰਮ ਵੰਡ ਘੋਟਾਲੇ 'ਚ ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਨੂੰ ਸਹਿ ਦੋਸ਼ੀ ਬਣਾਉਣ ਸੰਬੰਧੀ ਪਟੀਸ਼ਨ ਖਾਰਜ ਕਰ ਦਿੱਤੀ। ਵਿਸ਼ੇਸ਼ ਜੱਜ ਓ. ਪੀ. ਸੈਨੀ ਨੇ ਜਨਤਾ ਪਾਰਟੀ ਦੇ ਪ੍ਰਧਾਨ ਸੁਬਰਾਮਨੀਅਮ ਸਵਾਮੀ ਦੀ ਸ਼੍ਰੀ ਚਿਦੰਬਰਮ ਨੂੰ ਇਸ ਮਾਮਲੇ 'ਚ ਸਹਿ ਦੋਸ਼ੀ ਬਣਾਉਣ ਸੰਬੰਧੀ ਪਟੀਸ਼ਨ ਖਾਰਜ ਕਰ ਦਿੱਤੀ।
ਇਸ ਫੈਸਲੇ ਨਾਲ ਸ਼੍ਰੀ ਚਿਦੰਬਰਮ ਨੂੰ ਵੱਡੀ ਰਾਹਤ ਮਿਲੀ ਹੈ। ਹਾਲਾਂਕਿ
|
|
ਅੱਗੇ ਪੜੋ....
|
|
|
|